Koka Vs Coca Lyrics - Karan Aujla
Koka Vs Coca Song is the latest Punjabi track, sung by Karan Aujla. Koka Vs Coca Song’s Lyrics are written by Karan Aujla himself and composed and music produced by Jay Trak. Presented by Navrattan Music Koka Vs Coca song’s music video is directed by Sagar Deol and Nathan Lee.
Koka Vs Coca Lyrics - Karan Aujla
Jay TrakKaran Aujla
Ho sadde ton pyaran vich care ni honi
Kehdi job karde aan share ni honi
Nail je wadha ke bhes lakh badle
Billi oh rehni aan oho sher ni honi
Tere kol Jaguar mere kol Jaguar
Mere kole jaanwar tere kole car
Mere contact ch aake dekh layi
Phir mainu dassdi je bach ho gaya
Koke aaliye ni yaar coca warga
Chhad ni hona je taithon touch ho gaya
Koke aaliye ni main cocaine warga
Chhad ni hona je taithon touch ho gaya
Ho dor hath kise de patang jeha lakk ae
Door bandh dilan de karaundi teri akh ae
100 percent paali 100 baari tarle
Mann gaya jatt kude phir tera luck ae
Ho kamm straight saanu dekhne di ticket ae
Husan yaara naal saare shehar da addict ae
Sacho sach dassu sachi pyar na paayi
Mere kolon bol biba sach ho gaya
Koke aaliye ni yaar coca warga
Chhad ni hona je taithon touch ho gaya
Koke aaliye ni main cocai*e warga
Chhad ni hona je taithon touch ho gaya
Ho heart ho ju hurt dil yaaran da stiff ni
Chadh nahio honi sathon pyara di cliff ni
Jaan leva jaan nu ni khatra kude
Jattan da munda na kitte kar ji sniff ni
Karobaar gharon bahar reh ke run kare yaar
Funny lagni ae gall par fun kare yaar
Sheeshe vich royengi ni yaari tutti te
Laggu aidan mitt jivein kach ho gaya
Koke aaliye ni yaar coca warga
Chhad ni hona je taithon touch ho gaya
Koke aaliye ni main cocai*e warga
Chhad ni hona je taithon touch ho gaya
Mere circle vich na tu circle maar ni
Aujle ni Aujle de change na vichar ni
Head shake karengi je tere sir pai gaya
Jealousy aa badi lok khande rehnde khaar ni
Roop lagdi jo life sachi dope goriye
Sadde kolon rakhi na koi hope goriye
Fire ne kalajeyan ch bahle kudiye
Aiven taan ni kinneyan to mach ho gaya
Koke aaliye ni yaar coca warga
Chhad ni hona je taithon touch ho gaya
Koke aaliye ni main cocai*e warga
Chhad ni hona je taithon touch ho gaya
Koka Vs Coca Lyrics In Punjabi - Karan Aujla
ਓਹ ਸਾਡੇ ਤੋਂ ਪ੍ਯਾਰਾ ਵਿਚ Care ਨਹੀਂ ਹੋਣੀ
ਕੇਹੜੀ Job ਕਰਦੇ ਆ Share ਨਹੀਂ ਹੋਣੀ
Nail ਜੇ ਬਧਾ ਕੇ ਭੇਸ ਲਖ ਬਦਲੇ
ਬਿਲ੍ਲੀ ਓ ਰੇਹਣੀ ਆ ਓਹੋ ਸ਼ੇਰ ਨੀ ਹੋਨੀ
ਮੇਰੇ ਕੋਲ Jaguar ਮੇਰੇ ਕੋਲ Jaguar
ਮੇਰੇ ਕੋਲੇ ਜਾਨਵਰ ਤੇਰੇ ਕੋਲੇ Car
ਮੇਰੇ Contact ਚ ਆਕੇ ਦੇਖ ਲਈ
ਫੇਰ ਮੈਨੁ ਦੱਮ ਦੀ ਜੇ ਬਚ ਹੋ ਗਯਾ
ਓਹ ਕੋਕੇ ਆਲਿਯੇ ਨੀ ਯਾਰ Coca ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
ਕੋਕੇ ਆਲਿਯੇ ਨੀ ਮੈਂ ਕੋਕੇਨ ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
ਓਹ ਡੋਰ ਹਾਥ ਕਿਸੇ ਦੇ ਪਤਂਗ ਜੇਹਾ ਲਕ ਐ
Door ਬਂਦ ਦਿਲਾਂ ਦੇ ਕਰੌਂਦੀ ਤੇਰੀ ਅਖ ਐ
100% ਪਾ ਲੀ 100 ਵਾਰੀ ਤਰਲੇ
ਮਨ੍ਨ ਗਯਾ ਜਟ੍ਟ ਕੂੜੇ ਫੇਰ ਤੇਰਾ ਲਕ ਐ
ਓਹ ਕਮ Strict ਸਾਨੂ ਦੇਖਨੇ ਦੀ Ticket ਐ
ਹੁਸਨ ਯਾਰਾਂ ਦਾ ਸਾਰੇ ਸੇਹਰ ਦਾ Addict ਐ
ਸਚੋਂ ਸਚ ਦੱਮੂ ਸੱਚੀ ਪ੍ਯਾਰ ਨਾ ਪਾਯੀ
ਮੇਰੇ ਕੋਲੋਂ ਬੋਲ ਬਿਬਾ ਸਚ ਹੋ ਗਯਾ
ਓਹ ਕੋਕੇ ਆਲਿਯੇ ਨੀ ਯਾਰ Coca ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
Koke ਆਲਿਯੇ ਨੀ ਮੈਂ ਕੋਕੇਨ ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
ਓਹ Heart ਹੋਜੁ Hurt ਦਿਲ ਯਾਰਾਂ ਦਾ Stiff ਨੀ
ਛੱਡ ਨਹਿਓ ਹੋਨੀ ਸਾਥੋਂ ਪ੍ਯਾਰਾ ਦੀ Cliff ਨੀ
ਜਾਨ ਲੇਵਾ ਜਾਨ ਨੂ ਨੀ ਖ਼ਤਰਾ ਕੂੜੇ
ਜਟ੍ਟਾਂ ਦਾ ਮੁਂਡਾ ਨਾ ਕਿੱਤੇ ਕਰਜੀ Sniff ਨੀ
ਕਾਰੋਬਾਰ ਘਰੋਂ ਬਾਹਰ ਰਹਕੇ Run ਕਰੇ ਯਾਰ
Funny ਲਗਨੀ ਆ ਗਲ ਪਰ Fun ਕਰੇ ਯਾਰ
ਸ਼ੀਸ਼ੇ ਵਿਚ ਰੋਯੇਂਗੀ ਨੀ ਯਾਰੀ ਟੁੱਟੀ ਤੇ
ਲਾਗੂ ਐਦਾਂ ਮੀਤ ਜਿਵੇਂ ਕਂਚ ਹੋ ਗਯਾ
ਓਹ ਕੋਕੇ ਆਲਿਯੇ ਨੀ ਯਾਰ Coca ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
ਕੋਕੇ ਆਲਿਯੇ ਨੀ ਮੈਂ ਕੋਕੇਨ ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
ਮੇਰੇ Circle ਵਿਚ ਨਾ ਤੂ Circle ਮਾਰ ਨੀ
Aujle ਨੀ Aujle ਦੇ ਚਂਗੇ ਨਾ ਵਿਚਾਰ ਨੀ
Head Shake ਕਰੇਗੀ ਜੇ ਤੇਰੇ ਸਿਰ ਪੈ ਗਯਾ
Jealousy ਆ ਬੜੀ ਲੋਕ ਖਾਂਦੇ ਰਹਿੰਦੇ ਖ਼ਾਰ ਨੀ
roap ਲਗਦੀ ਜੋ Life ਸੱਚੀ Dope ਗੋਰਿਯੇ
ਸਾਡ੍ਡੀ ਕੋਲੋਂ ਰਖੀ ਨਾ ਕੋਈ Hope ਗੋਰਿਯੇ
Fire ਨੇ ਕਲੇਜੇਯਾਂ ਚ ਬਾਲੇ ਕੁੜਿਯੇ
ਐਵੇਂ ਤਾਂ ਨੀ ਕਿੰਨੀਆਂ ਤੋਂ ਮਚ ਹੋ ਗਯਾ
ਓਹ ਕੋਕੇ ਆਲਿਯੇ ਨੀ ਯਾਰ Coca ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
ਕੋਕੇ ਆਲਿਯੇ ਨੀ ਮੈਂ ਕੋਕੇਨ ਵਰਗਾ
ਛੱਡ ਨੀ ਹੋਨਾ ਜੇ ਤੇਥੋਂ Touch ਹੋ ਗਯਾ
Koka Vs Coca Video Song
Song Details & Credits | |
---|---|
Song Title | Koka Vs Coca |
Singer(s) Name | Karan Aujla |
Composer(s) | Jay Trak |
Music Producer(s) | Jay Trak |
Lyricist(s) | Karan Aujla |
Movie Name | [Single Song] |
Song Release Date | 29 Aug 2020 |
Song Language | Punjabi |
Record Label | Navrattan Music |